Gurbani Vichar Sikh ItihasaAug 20, 20212 minਅਸਟਪਦੀ ਸਿਰਲੇਖ ਅਧਿਐਨਉਹ ਕਾਵਿ ਜਿਸ ਵਿੱਚ 8 ਪਦ ਹੋਣ ਉਸ ਨੂੰ ਅਸਟਪਦੀ ਕਿਹਾ ਜਾਂਦਾ ਹੈ। ਅਸਟ ਤੋਂ ਭਾਵ 8 ਅਤੇ ਪਦ ਤੋਂ ਭਾਵ ਤੁਕਾਂ ਦਾ ਜੁਟ ( ਪੈਰ੍ਹਾ ) ਜਿਨ੍ਹਾਂ ਮਗਰੋਂ ਗਿਣਤੀ ਅੰਕ 1-2 ਆਦਿ